ਹੁਣ ਪਾਓ ਭਰੋਸੇਯੋਗ ਹੋਮੇਓਪੈਥਿਕ ਇਲਾਜ ਬਠਿੰਡਾ ਵਿੱਚ

ਹਜਾਰਾਂ ਮਰੀਜ ਪਾ ਚੁਕੇ ਨੇ ਬੀਮਾਰੀਆ ਤੋਂ ਛੁਟਕਾਰਾ

ਵਧੇਰੇ ਜਾਣਕਾਰੀ ਲਈ ਕਾੱਲ ਕਰੋ

90413 21419

ਸਾਡੇ ਡਾਕਟਰ ਤੇ ਕਲੀਨਿਕ ਬਾਰੇ ਕੁਛ ਮਰੀਜਾਂ ਦੀ ਰਾਇ

ਹੁਣ ਤਕ ਸਾਡੇ ਮਾਹਿਰ ਡਾਕਟਰ ਹਜਾਰਾਂ ਮਰੀਜਾਂ ਦਾ ਇਲਾਜ ਕਰ ਚੁਕੇ ਹਨ | ਅਸੀਂ ਸਿਰਫ ਜਰਮਨ ਦਵਾਈਆਂ ਨਾਲ ਇਲਾਜ ਕਰਦੇ ਹਾਂ ਜੋ ਹਰ ਮਰੀਜ ਦੀ ਬਿਮਾਰੀ ਨੂੰ ਜੜ ਤੋਂ ਖਤਮ ਕਰਦੀਆਂ ਨੇ | ਇਸ ਕਰਕੇ ਸਾਡੇ ਇਲਾਜ ਤੇ ਲੋਕਾਂ ਦਾ ਵਿਸ਼ਵਾਸ਼ ਪੱਕਾ ਹੋਏਆ ਹੈ | ਆਓ ਜਾਣੋ ਕੁਛ ਮਰੀਜਾਂ ਦੀ ਰਾਇ |

ਅਕਾਸ਼ਦੀਪ ਸਿੰਘ - ਕੋਟਕਪੂਰਾ
ਮੈ 1 ਸਾਲ ਤੋਂ ਗੁਰਦੇ ਦੀ ਪੱਥਰੀ ਤੋਂ ਪੀੜਤ ਸੀ | ਐਲੋਪੈਥਿਕ ਦਵਾਈਆਂ ਨੇ ਸਿਰਫ ਮੇਰੇ ਦਰਦ ਨੂੰ ਘੱਟ ਕੀਤਾ ਪਰ ਪੱਥਰੀ ਦਾ ਆਕਾਰ ਓਹੀ ਰਿਹਾ |   ਮੇਰੇ ਰਿਸ਼ਤੇਦਾਰ ਦੇ ਦਸਣ ਤੇ ਮੇਂ ਏਥੋਂ ਦਵਾਈ ਲਈ | ਅਸਲ ਵਿਚ ਏਨਾ ਦੇ ਵਾਅਦੇ ਅਨੁਸਾਰ ਪੱਥਰੀ 3 ਮਹੀਨਿਆਂ ਵਿੱਚ ਆਪਣੇ ਆਪ ਬਾਹਰ ਨਿਕਲ ਗਈ |
ਸੁਨੀਤਾ ਬਾਂਸਲ - ਮਲੋਟ
ਮੇਰੇ ਗੁਰਦੇ ਵਿੱਚ ਇੱਕ ਪਥਰੀ ਸੀ, ਮੈਂ ਆਪਣੇ ਰਿਸ਼ਤੇਦਾਰਾਂ ਦੀ ਸਲਾਹ ਤੇ ਇੱਥੇ ਦਵਾਈ ਲਈ | ਡਾਕਟਰ ਨਾਲ ਗੱਲ ਕਰਕੇ ਮੈਨੂੰ ਇਹ ਵਿਸ਼ਵਾਸ ਹੋ ਗਿਆ ਸੀ  ਕਿ ਮੇਰੀ ਸਮੱਸਿਆ ਦਾ ਹੱਲ ਹੋ ਜਾਵੇਗਾ | ਦਵਾਈ ਦੇ 3 ਮਹੀਨੇ ਖਾਣ ਪਿੱਛੋਂ  ਪੱਥਰੀ ਖਤਮ ਹੋ ਗਈ ਸੀ |
ਸੁਖਦੀਪ ਕੌਰ - ਅਬੋਹਰ
ਮੈਂ ਡਾਕਟਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ | ਮੇਰੇ ਗੋਡਿਆਂ ਵਿਚ ਮੈਨੂੰ ਕਾਫੀ ਸਮੇਂ ਤੋਂ ਦਰਦ ਸੀ | ਮੇਂ 2 ਮਹੀਨੇ ਦਵਾਈ ਲਈ ਤੇ ਮੇਰਾ ਦਰਦ ਬਿਲਕੁਲ ਖਤਮ ਹੋ ਗਿਆ |
ਨਿਮਰਤ ਕੌਰ - ਅਬੋਹਰ
ਇਕ ਬਹੁਤ ਵਧੀਆ ਤੇ ਈਮਾਨਦਾਰ ਡਾਕਟਰ ਨੇ | ਮੇਰੇ ਵਾਲ ਝੜਨ ਦੀ ਸਮਸਿਆ ਸੀ ਜਿਸ ਨੇ ਮੈਨੂੰ ਕਾਫੀ ਸਮੇਂ ਤੋਂ ਮਾਨਸਿਕ ਪਰੇਸ਼ਾਨ ਕੀਤਾ ਹੋਏਆ ਸੀ | ਮੇਰੀ ਦੋਸਤ ਦੇ ਕਹਿਣ ਤੇ ਮੇਂ ਇਥੋ ਇਲਾਜ ਸ਼ੁਰੂ ਕੀਤਾ ਤੇ ਹੁਣ ਮੇਰੇ ਵਾਲ ਝੜਨੇ ਬਿਲਕੁਲ ਬੰਦ ਹੋ ਗਏ ਹਨ |
ਹਰਸਿਮਰਨ ਸਿੰਘ - ਬਠਿੰਡਾ
ਮੇਰੇ ਵਾਲ ਸਫੈਦ ਹੋ ਰਹੇ ਸਨ। ਮੇਂ ਕਾਫੀ ਚਿੰਤਤ ਸੀ ਕਿਓਂਕਿ ਜਵਾਨ ਹੋਣ ਕਾਰਨ ਮੇਰੇ ਸ਼ਖਸ਼ੀਅਤ ਤੇ ਵੀ ਅਸਰ ਪੈ ਰਿਹਾ ਸੀ। ਹੋਮਿਓ ਸੋਲੂਸ਼ਨ ਤੋਂ ਲਈ ਦਵਾਈ ਨੇ ਮੇਰੀ ਇਸ ਸਮੱਸਿਆ ਨੂੰ ਖ਼ਤਮ ਕਰ ਦਿੱਤਾ।
ਰੋਹਿਤ ਸ਼ਰਮਾ - ਬਠਿੰਡਾ
ਮੈਂ ਮੋਟਾਪਾ ਘਟਾਉਣ ਦੀ ਕਾਫੀ  ਕੋਸ਼ਿਸ਼ ਕੀਤੀ ਪਰ ਕੋਈ ਲਾਭ ਨਹੀਂ ਹੋਏਆ ਸੀ | ਹੋਮੀਓ ਸਲਿਊਸ਼ਨ ਬਾਰੇ ਪੜ੍ਹ ਕੇ, ਮੈਂ ਮੋਟਾਪਾ ਘਟਾਉਣ ਦਾ ਕੋਰਸ ਸ਼ੁਰੂ ਕੀਤਾ. ਮੈਂ ਉਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਜੋ ਉਨ੍ਹਾਂ ਮੇਨੂੰ ਦੱਸਿਆ ਅਤੇ ਮੇਰਾ 3 ਮਹੀਨਿਆਂ ਵਿੱਚ 6 ਕਿਲੋਗ੍ਰਾਮ ਭਾਰ ਘਟ ਗਿਆ |
ਸੀਮਾ ਗੁਪਤਾ - ਬਠਿੰਡਾ
ਚਿਹਰੇ ਤੇ ਦਾਗ ਕਿਸ ਨੂੰ ਚੰਗੇ ਲਗਦੇ ਹਨ। ਮੈਨੂੰ ਕਈ ਵਾਰੀ ਇਹਨਾਂ ਦਾਗ ਕਰਕੇ  ਆਪਣੇ ਆਪ ਤੇ ਹੀ ਗੁੱਸਾ ਆਉਂਦਾ ਸੀ | ਹੋਮਿਓ ਸੋਲੂਸ਼ਨ ਬਾਰੇ ਜਾਣਨ ਤੇ ਮੇਂ ਇਥੋ ਇਲਾਜ ਸ਼ੁਰੂ ਕੀਤਾ ਤੇ ਹੁਣ ਮੇਰੇ ਚੇਹਰਾ ਬਿਲਕੁਲ ਸਾਫ਼ ਹੈ |
ਅਮਨਜੋਤ ਕੌਰ - ਕੋਟਕਪੂਰਾ
ਮੈਨੂੰ ਪਿਛਲੇ ਕੁਝ ਮਹੀਨਿਆਂ ਤੋਂ ਫਿਣਸੀਆਂ ਦੀ  ਸਮੱਸਿਆ ਸੀ | ਹੋਮੋਓ ਸਲਿਊਸ਼ਨ ਨੇ ਇਸਦਾ ਬਹੁਤ ਵਧੀਆ ਤਰੀਕੇ ਨਾਲ ਇਲਾਜ ਕੀਤਾ | ਤੇ ਹੁਣ ਮੇਂ ਬਿਲਕੁਲ ਠੀਕ ਹਾਂ |

ਪਾਓ ਇਨਾਂ ਬੀਮਾਰੀਆ ਦਾ ਪੱਕਾ ਇਲਾਜ

ਪੱਥਰੀ

ਸ਼ੂਗਰ

ਵਾਲਾਂ ਦੇ ਰੋਗ 

ਔਰਤਾਂ ਦੇ ਰੋਗ

ਚਮੜੀ ਦੇ ਰੋਗ

ਮਾਨਸਿਕ ਪਰੇਸ਼ਾਨੀ

ਪੇਟ ਦੇ ਰੋਗ

ਮੋਟਾਪਾ

ਯੂਰਿਕ ਐਸਿਡ

ਜੋੜਾਂ ਦੇ ਦਰਦ

ਸਰੀਰਕ ਥਕਾਵਟ

ਜਿਗਰ ਦੇ ਰੋਗ

ਹੋਮੇਓਪੇਥਿਕ ਇਲਾਜ  ਨੂੰ ਲੋਕ ਕਿਓਂ ਪਸੰਦ ਕਰਦੇ ਹਨ

Homeo Solutions - Homeopathic Treatment

ਹੋਮਿਓਪੈਥੀ ਆਪਣੇ ਸੁਰੱਖਿਅਤ ਅਤੇ ਹਾਨੀਰਹਿਤ ਇਲਾਜ ਲਈ ਪ੍ਰਸਿੱਧ ਹੈ ਜਿਵੇਂ ਲੱਖਾਂ ਮਰੀਜ਼ਾਂ ਨੇ ਕਿਹਾ ਹੈ ਕਿ ਹੋਮੀਓਪੈਥਿਕ ਇਲਾਜ ਗੰਭੀਰ ਅਤੇ ਤੀਬਰ ਦੋਵਾਂ ਹਾਲਤਾਂ ਵਿਚ ਇਲਾਜ ਦਾ ਇਕ ਪ੍ਰਭਾਵਸ਼ਾਲੀ ਤਰੀਕਾ ਹੈ |

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਸੰਸਾਰ ਭਰ ਵਿੱਚ ਬਹੁਤੇ ਲੋਕ ਹੋਮਿਓਪੈਥੀ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਇਸਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ, ਹੋਮੀਓਪੈਥੀ ਸਰੀਰਕ, ਮਾਨਸਿਕ ਅਤੇ ਆਤਮਿਕ ਪੱਧਰਾਂ ਤੇ ਇਲਾਜ ਕਰਦੀ ਹੈ | ਹੋਮਿਓਪੈਥੀ ਵਿੱਚ ਹਰ ਇੱਕ ਮਰੀਜ਼ ਨੂੰ ਇੱਕ ਵੱਖਰਾ ਕੇਸ ਮੰਨਿਆ ਜਾਂਦਾ ਹੈ ਅਤੇ ਨਿਯਤ ਦਵਾਈ ਮਰੀਜ਼ਾਂ ਦੇ ਰੋਗਾਂ ਨੂੰ ਰੋਕਣ ਅਤੇ ਇਲਾਜ ਕਰਨ ਲਈ ਸਰੀਰ ਵਿੱਚ ਆਪਣੀ ਰੱਖਿਆ ਪ੍ਰਣਾਲੀ ਨੂੰ ਉਤਪੰਨ ਕਰਦੀ ਹੈ | ਇਹ ਬਿਮਾਰੀ ਦੀਆਂ ਜੜ੍ਹਾਂ ਨੂੰ ਖਤਮ ਕਰਕੇ ਸਥਾਈ ਪ੍ਰਭਾਵ ਦਿੰਦੀ ਹੈ |

ਡਾਕਟਰ ਤੋਂ ਸਲਾਹ ਲੈਣ ਲਈ ਸੰਪਰਕ ਕਰੋ